Home Login SignUp English Hindi Punjabi
ਪੂਰੀ ਪੇਮੈਂਟ ਵੈਸਟਰਨ ਯੂਨੀਅਨ ਜਾਂ ਮਨੀ ਗਰਾਮ ਰਾਹੀ ਜਾਂ ਏਕਸਪੇਰਸ ਮਨੀ (ਯੁ.ਏ.ਈ. ਇਕਸਚੇਜ਼)(ਵਾਯਾ ਜੇ.ਆਰ ਟੂਰ ਅਤੇ ਟਰੇਵਲਜ਼ ਬਸ ਸਂਟੇਡ ਦੇ ਸਾਮਣੇ ਜ਼ਲੰਧਰ) ਰਾਹੀ ਸੁਨੀਲ ਧਰ ਸ਼ਰਮਾ ਜਾ ਸੀਮਾ ਦੇਵੀ ਸ਼ਰਮਾ ਦੇ ਨਾਮ ਤੇ ਹੋਵੇਗੀ ਜਿਸ ਵਾਸਤੇ ਤੁਹਾਨੂੰ ਆਪਣਾ ਕੋਡ ਹੇਠ ਲਿਖੇ ਨੰਬਰ ਤੇ ਦੱਸਣਾ ਪਵੇਗਾ. ਫ਼ੋਨ ਨੰਬਰ ਹੈ: 0161-2781399,+91-9316914334 ਉਪਰ ਲਿਖੇ ਮੋਬਾਈਲ ਵਿਚੋ ਇਕ ਨੰ. 24 ਘੰਟੇ ਚਲਦਾ ਹੇ. 0161-2781399,+91-9316914334 ਜਦੋ ਪੈਸੇ ਮਿਲ ਜਾਣਗੇ ਤਾਂ ਤੁਹਾਡਾ ਪਤਾ ਪੁਛ ਲਿਆ ਜਾਵੇਗਾ ਅਤੇ ਕੱਮ ਕਰਨ ਦੇ ਪੇਹਲੇ 4 ਘੰਟੇਆ ਵਿਚ ਦਵਾਈ ਤੁਹਾਡੇ ਲਿਖੇ ਪਤੇ ਤੇ ਭੇਜ ਦਿਤੀ ਜਾਵੇਗੀ. ਆਰਡਰ ਸਿਰਫ਼ ਦਿਨ ਵੇਲੇ ਹੀ ਡਿਸਪੈਚ ਕੀਤਾ ਜਾਵੇਗਾ. ਵੱਖ-ਵੱਖ ਦੇਸ਼ਾ ਵਿੱਚ ਆਰਡਰ ਵੱਖ-ਵੱਖ ਸਮੇ ਤੇ ਪਹੁੰਚੇਗਾ ਜਿਵੇ ਯੁ.ਐੱਸ.ਏ. - 8 ਦਿਨ, ਕੈਨੇਡਾ - 9 ਦਿਨ, ਯੁ.ਕੇ. - 6 ਤੋ 7 ਦਿਨ,ਅਰੇਬਿਅਨ 7-9 ਦਿਨ ਅਤੇ ਯੁਰੋਪ - 7 ਤੋ 8 ਦਿਨਾ ਵਿੱਚ. ਆਰਡਰ ਮਿੱਥੇ ਸਮੇ ਤੋ ਪਹਿਲਾ ਜਾਂ ਲੇਟ ਵੀ ਹੋ ਸਕਦਾ ਹੈ.
Copyright © 2009./p>
Privacy Policy | Terms of Use